ਸ਼ਾਹ ਮੁਹੰਮਦ, ਵਾਰਿਸ ਸ਼ਾਹ, ਸਤਿੰਦਰ ਸਰਤਾਜ ‘ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ |
Absolutely loved the take of Mr. Harcharan Singh Bains on current elections and its related politics
ਵੋਟਾਂ / Votes
ਜਦੋਂ ਵੋਟ ਦੀ ਗੱਲ ਨੂੰ ਹੱਥ ਪਾਈਏ , ਪਹਿਲਾਂ ‘ਲੱਖ ਕਰੋੜ’ ਧਿਆਈਏ ਜੀ /
ਓਦੋਂ ਕੁਰਸੀ ਲੀਡਰ ਦੇ ਵੱਲ ਹੋਵੇ, ਜਦੋਂ , ਇਲਮ ਕਰੋੜ ਤੋਂ ਪਾਈਏ ਜੀ /
ਲੱਖ ‘ਕੋਡ’ ਹੋਵਣ , ਤਾਂ ਤੋੜ ਦੇਈਏ , ‘ਕੋਡ ਤੋੜਨਾ’ ਨਾਮ ਸਦਵਾਈਏ ਜੀ /
ਸ਼ਾਹ ਮੁਹੰਮਦਾ ਗੱਲ ਤਾਂ ਓਦੋਂ ਬਣਦੀ , ਜਦੋਂ ਝੂਠ,ਘੁਮੰਡ ਅਪਣਾਈਏ ਜੀ /
ਅਰਦਾਸ / Prayer
ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ,
ਸਾਈਂ ਵੇ ਮੁੱਲ ਲੈ ਕੇ ਝੂਠੀ ਵੋਟ ਪਾਈਂ
ਸਾਈਂ ਵੇ ਸਾਡੇ ਹੱਕ ਫੈਸਲਾ ਸੁਣਾਈਂ ,
ਸਾਈਂ ਵੇ ਵੋਟਾਂ ਵਾਲੇ ਦਿਨ ਨਾ ਰੁਲਾਈਂ
ਸਾਈਂ ਵੇ ਸਾਥੋਂ ਕਦੇ ਸੱਚ ਨਾ ਬੁਲਾਈਂ ,
ਸਾਈਂ ਭਗਤ ਸਿੰਘ ਤੱਕ ਵਿਕਵਾਈਂ
ਸਾਈਂ ਮੂੰਹੋਂ ਜ਼ਹਿਰ ਹੀ ਫੈਲਾਈਂ ,
ਸਾਈਂ ਵੇ ਲਾਜ ਪੰਜਾਬ ਦੀ ਰੁਲਾਈਂ
ਸਾਈਂ ਵੇ ਫੇਸਬੁੱਕ ਉੱਤੇ ਆ ਕੇ ਗਾਈਂ ,
ਸਾਈਂ ਸਾਥੋਂ ਕਦੇ ਮਿੱਠੇ ਬੋਲ ਨਾ ਬੁਲਾਈਂ
ਸਾਈਂ ਵੇ ਸਾਨੂੰ ਸਾਰਿਆਂ ਦੇ ਨਾਲ ਉਲਝਾਵੀਂ ,
ਸਾਈਂ ਸਾਥੋਂ ਵੱਡਿਆਂ ਦੀ ਬੇਇਜ਼ਤੀ ਕਰਾਈਂ
ਸਾਈਂ ਸਾਥੋਂ ਬਿਨਾਂ ਸਭ ਚੋਰ ਸਦਵਾਈਂ ,
ਸਾਈਂ ਸਾਨੂੰ ਚੰਗੇ ਮਿੱਠੇ ਬੋਲਾਂ ਤੋਂ ਬਚਾਈਂ
ਸਾਈਂ ਸਾਡੀ ਹਉਮੈ ਨੂੰ ਵੀ ਹੋਰ ਲਿਸ਼ਕਾਈਂ ,
ਸਾਈਂ ਸਾਨੂੰ ਪਾਰਟੀ ਤੋਂ ਉੱਤੇ ਨਾ ਦਿਖਾਈਂ
ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ…
Writer is a former lecturer of English language
Taken from http://sunnymindcaves.blogspot.com
ਸ਼ਾਹ ਮੁਹੰਮਦ, ਵਾਰਿਸ ਸ਼ਾਹ, ਸਤਿੰਦਰ ਸਰਤਾਜ ‘ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ |
Rate This