ਸਾਹ ਜਿਹੇ ਯਾਰ – ਪ੍ਰਭ ਗਿੱਲ

ਸਾਹ ਆਖਰੀ ਮੇਰਾ ਜਦ ਨਿਕਲੇ , ਸਿਰ ਮੇਰਾ ‘ਤੇ ਯਾਰ ਦਾ ਪੱਟ ਹੋਵੇ /
ਸੌ ਸਾਲ ਉਮਰ ਹੋਵੇ ਓਹਦੀ ਤੇ ਮੇਰੀ ਓਹਦੇ ਤੋਂ ਇਕ ਪਲ ਘੱਟ ਹੋਵੇ /
ਰਾਜ਼ੀ ਨਾ ਕਰੇ ਵੈਦ ਹਕੀਮ ਕੋਈ, ਜਿਹੜਾ ਲੱਗਿਆ ਜਿਗਰ ਦਾ ਫ਼ੱਟ ਹੋਵੇ /
ਰੱਬਾ ਮੇਰਿਆ ! ਸਾਹ ਜਿਹੇ ਯਾਰ ਬਾਝੋਂ, ਵੇ ਮੈਥੋਂ ਇਕ ਪਾਲ ਵੀ ਨਾ ਕੱਟ ਹੋਵੇ !

 

Advertisement

About manu22

Well.. you have to meet me to know me.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s

Follow

Get every new post delivered to your Inbox.